ਪੰਜਾਬੀ | Punjabi
- ਅਪਣੀ ਜਿਣਸੀ ਸਿਹਤ ਦਾ ਖਿਆਲ ਰੱਖਣੇ ਦੇ ਦੋ ਸਰਲ ਤਰੀਕੇ
- ਜਿਣਸੀ ਸਿਹਤ ਬਾਰੇ ਸਵਾਲ ਪੁੱਛਣਾ ਹੈ?
- ਮੇਰੇ ਕੋਲ ਕੰਡੋਮ, ਲੂਬ(ਚਿਕਣਾ ਕਰਣ ਵਾਲਾ ਪਦਾਰਥ), ਯਾ ਸੈਕਸ ਖਿਡੌਣੇ(ਬਾਲਗ ਮਨੋਰੰਜਨ ਲਈ) ਨਹਿ ਹਨ। ਇਸਦੇ ਇਲਾਵਾ ਮੈਂ ਕਿ ਇਸਤੇਮਾਲ ਕਰ ਸਕਦਾ ਹਾਂ?
- ਮੇਰੇ ਜਿਣਸੀ ਤੌਰ ਤੇ ਫੈਲਣ ਵਾਲੇ ਰੋਗਾਂ ਦਾ ਟੈਸਟ ਦਾ ਨਤੀਜਾ ਪਾਜਿਟਿਵ ਨਿਕਲਿਆ ਹੈ। ਏਹ ਗੱਲ ਮੈਂ ਅਪਣੇ ਸਾਥੀ/ਸਾਥੀਆਂ ਨੂੰ ਕਿਵੇਂ ਦਸਾਂ?
- ਸਹਿਮਤੀ ਦਾ ਕਿ ਅਰਥ ਹੈ?
- ਮੈਂਨੂੰ ਲੱਗਦਾ ਹੈ ਕੀ ਮੈਂਨੂੰ ਜਿਣਸੀ ਤੌਰ ਤੇ ਫੈਲਣ ਵਾਲੀ ਬੀਮਾਰੀ ਲੱਗ ਗਈ ਹੈ। ਏਸ ਬੀਮਾਰੀ ਦਾ ਕੀ ਇਲਾਜ ਹੈ ?
- ਮੈਂਨੂੰ ਮਦਦ ਕਿੱਥੋਂ ਮਿਲ ਸਕਦੀ ਹੈ?
- ਐਚ.ਆਈ.ਵੀ/ਜਿਨਸੀ ਤੌਰ ਤੇ ਪ੍ਰਸਾਰਿਤ ਬਿਮਾਰੀ(HIV/STD) ਦੀ ਜਾਂਚ ਨੂੰ ਸਾਲਾਨਾ ਕਿੰਨੀਆਂ ਬਾਰ ਕਰਵਾਉਣਾ ਚਾਹੀਦਾ ਹੈ?
- ਮੈਂਨੂੰ ਅਪਣੇ ਡਾਕਟਰ ਨੂੰ ਕਿ ਦੱਸਣਾ ਜਰੂਰੀ ਹੈ ਤਾਂ ਜੋ ਮੇਰੀ ਪੂਰੀ ਜਿਨਸੀ ਤੌਰ ਤੇ ਪ੍ਰਸਾਰਿਤ ਬਿਮਾਰੀ ਦੀਆ ਜਾਂਚ ਹੋ ਸਕੇ?
- ਐਚ.ਆਈ.ਵੀ/ਜਿਨਸੀ ਤੌਰ ਤੇ ਪ੍ਰਸਾਰਿਤ ਬਿਮਾਰੀ(HIV/STD) ਦੀ ਜਾਂਚ ਕਿੱਥੇ ਕਾਰਵਾਈ ਜਾ ਸਕਦੀ ਹੈ?
- ਕਿ ਮੇਰੇ ਡਾਕਟਰ ਨੂੰ ਮੇਰੇ ਜਿਨਸੀ ਰੁਝਾਨ ਜਾਂ ਲਿੰਗ ਪਛਾਣ ਦੇ ਬਾਰੇ ਪਤਾ ਹੋਣਾ ਜਰੂਰੀ ਹੈ?
- ਕਿ ਐਚ.ਆਈ.ਵੀ ਦੀਆ ਦਵਾਈਆਂ ਜਾਂ ਪ੍ਰੀ-ਐਕਸਪੋਜਰ ਰੋਕਥਾਮ ਇਲਾਜ(PrEP) ਅਤੇ ਟਰਾਂਸਜੈਂਡਰ ਹਾਰਮੋਨ ਨੂੰ ਇਕੱਠੇ ਲੇਨਾ ਹਾਨੀਕਾਰਕ ਹੈ?
- ਐਚ.ਆਈ.ਵੀ ਸੰਕ੍ਰਮਿਤ ਲੋਕਾਂ ਨੂੰ ਅਪਣੀ ਵਾਇਰਲ ਲੋਡ ਦੀ ਜਾਂਚ ਸਾਲਾਨਾ ਕਹਿਣੀ ਬਾਰ ਕਰਾਉਣੀ ਜਰੂਰੀ ਹੈ?
- ਅਣਪਛਾਤੇਆ ਦਾ ਕੀ ਮਤਲਬ ਹੈ?
- ਕਿ ਮੈਂਨੂੰ ਮੂੰਹ ਦੇ ਸੈਕਸ ਨਾਲ ਐਚ.ਆਈ.ਵੀ ਹੋ ਸਕਦਾ ਹੈ?
- ਕਿਹੜੀਆਂ ਗੱਲਾਂ ਮੈਂਨੂੰ ਐਚ.ਆਈ.ਵੀ ਹੋਏ ਦੇ ਖ਼ਤਰੇ ਨੂੰ ਵੱਡਾਦਿਆਂ ਨੇ?
- ਅਣਪਛਾਤੇਆ = ਨਾ-ਪ੍ਰਸਾਰਿਤ ਹੋਣ ਵਾਲਾ ਦਾ ਕਿ ਮਤਲਬ ਹੈ?
- ਐਚ.ਆਈ.ਵੀ ਕੀ ਹੁੰਦਾ ਹੈ?