ਕੇ ਤੁਸੀ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਨੇੜੇ HIV ਟੈਸਟ ਕਿੱਥੇ ਕਰਵਾਇਆ ਜਾਂਦਾ ਹੈ? ਮੈਂ ਮਾਨਸਿਕ ਸਿਹਤ ਸੇਵਾਵਾਂ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ? ਕਾਨੂੰਨੀ ਮਦਦ? 'Grindr for Equality', Varta Trust ਅਤੇ SAATHII ਨੇ ਰਲ ਮਿਲ ਕੇ ਇੰਡੀਆ ਵਿਚ LGBT ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ। ਪੂਰੀ ਜਾਣਕਾਰੀ ਦੇਖਣ ਲਈ 'More' ਦਬਾਓ।