ਅਣਪਛਾਤੇਆ ਉਨ੍ਹਾਂ ਐਚ.ਆਈ.ਵੀ ਸੰਕ੍ਰਮਿਤ ਲੋਕਾਂ ਨੂੰ ਆਖਦੇ ਹਨ ਜੋ ਆਪਣੀਆਂ ਦਵਾਈਆਂ ਰੋਜ਼ਾਨਾ ਲੈਂਦੇ ਹਨ ਜਿਸਦੇ ਕਾਰਨ ਉਨ੍ਹਾਂ ਦੇ ਸ਼ਰੀਰ ਵਿੱਚੋ ਵਾਇਰਸ ਦੀ ਮਾਤਰਾ ਘੱਟ ਜਾਂਦੀ ਹੈ। ਵਾਸਤਵ ਵਿੱਚ, ਵਾਇਰਸ ਦੀ ਮਾਤਰਾ ਇੰਨੀ ਡਿੱਗ ਜਾਂਦੀ ਹੈ ਕੇ ਉਨ੍ਹਾਂ ਦੇ ਖੂਨ ਦੇ ਸੈਂਪਲ ਦੀ ਜਾਂਚ ਵਿਚ ਕੋਈ ਵਾਇਰਸ ਨਹੀ ਲੱਭਦਾ I
ਵਿਗਿਆਨ ਨੇ ਏਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋ ਕੋਈ ਐਚ.ਆਈ.ਵੀ ਸੰਕ੍ਰਮਣ ਵਿਅਕਤੀ ਅਣਪਛਾਤੇਆ ਪਾਇਆ ਜਾਵੇ, ਓਹ ਸਿਰਫ ਤੰਦਰੁਸਤ ਹੀ ਨਹੀਂ ਬਲਕਿ ਓਹ ਕਿਸੇ ਹੋਰ ਨੂੰ ਵੀ ਅਪਣੀ ਐਚ.ਆਈ.ਵੀ ਨਹੀ ਦੇ ਸੱਕਦੇ। ਜਾ, ਅਣਪਛਾਤੇਆ=ਨਾ-ਪ੍ਰਸਾਰਿਤ ਹੋਣ ਵਾਲਾ।
ਉਹ ਲੋਕ ਤਦੋਂ ਤਕਰ ਅਣਪਛਾਤੇਆ ਰਹਿਣ ਗੇ ਜੱਦੋ ਤੱਕ ਉਹ ਤਜਵੀਜ਼ ਕੀਤੀਆਂ ਦਵਾਈਆਂ ਖਾਂਦੇ ਰਹਿਣ ਗੇ।
ਅਣਪਛਾਤੇਆ ਹੋਣ ਦਾ ਮਤਲਬ ਐਚ.ਆਈ.ਵੀ ਦਾ ਖਾਤਮਾ ਹੋਣਾਂ ਨਹੀ ਬਲਕਿ ਏਹ ਐਚ.ਆਈ.ਵੀ ਰੋਕਥਾਮ ਵਿਚ ਇਕ ਅਸਰਦਾਰ ਵਿਕਲਪ ਹੈ।
ਕੁਛ ਐਚ.ਆਈ.ਵੀ ਸੰਕ੍ਰਮਿਤ ਲੋਕਾਂ ਦੇ ਖੂਨ ਵਿਚ ਅਣਪਛਾਤੇ ਵਾਇਰਲ ਲੋਡ ਨਹੀ ਹੁੰਦੇ। ਓਹ ਲੋਕ ਸੁਰੱਖਿਅਤ ਸਰੀਰਕ ਸਬੰਧ ਕੰਡੋਮ ਅਤੇ ਪ੍ਰੀ-ਐਕਸਪੋਜਰ ਰੋਕਥਾਮ ਇਲਾਜ(PrEP) ਦੇ ਰਹੀ ਬਣਾ ਸੱਕਦੇ ਨੇ।
ਹੋਰ ਜਾਣਕਾਰੀ ਲਈ ਉੱਪਰ ਦਿੱਤੇ ਗਏ ਲਿੰਕ ਨੂ ਦਬਾਓ : TheBody ਜਾਂ www.UequalU.org