ਸਾਰੇ ਨਹੀਂ ਪਰ ਬਹੁਤ ਸਾਰੇ ਟਰਾਂਸਜੈਂਡਰ ਲੋਕ ਹਾਰਮੋਨ ਦਾ ਇਸਤੇਮਾਲ ਲਿੰਗ ਪਛਾਣ ਨਾਲ ਸਬੰਧਿਤ ਸਿਹਤ ਸੰਭਾਲ ਲਈ ਕਰਦੇ ਹਨ। ਪ੍ਰੀ-ਐਕਸਪੋਜਰ ਰੋਕਥਾਮ ਇਲਾਜ(PrEP) ਅਤੇ ਕਿਸੀ ਵੀ ਪ੍ਰਕਾਰ ਦੇ ਹਾਰਮੋਨ ਬਦਲਾਵ ਇਲਾਜ ਨੂੰ ਇਕੱਠੇ ਕਰਨ ਨਾਲ ਕੋਈ ਖਰਾਬੀ ਹੋਣ ਦਾ ਅੱਜ ਤੱਕ ਕੋਈ ਵਾਕਿਆ ਉਜਾਗਰ ਨਹੀਂ ਹੋਇਆ ਹੈ।
ਹੋਰ ਜਾਣਕਾਰੀ ਲਈ ਉੱਪਰ ਦਿੱਤੇ ਗਏ ਲਿੰਕ ਨੂ ਦਬਾਓ : Greater Than AIDS