ਐਚ.ਆਈ.ਵੀ ਜਾਂ ਮਨੁੱਖੀ ਇਮਯੂਨਡਫੀਸਿਏਸੀ ਵਾਇਰਸ ਇਮਿਊਨ ਸਿਸਟਮ ਨੂੰ ਕਮਜ਼ੋਰ ਬਣਦਾ ਹੈ ਜਿਸ ਕਾਰਨ ਸ਼ਰੀਰ ਦਾ ਤੰਦਰੁਸਤ ਰਹਿਣਾ ਔਖਾ ਹੋ ਜਾਂਦਾ ਹੈ। ਏਹ ਵਾਇਰਸ ਅੱਗੇ ਚੱਲ ਕਰ ਏਡਜ਼ ਦਾ ਰੂਪ ਅਖਤਿਆਰ ਕਰ ਸਕਦਾ ਹੈ ਜਿਥੇ ਸ਼ਰੀਰ ਕਮਜ਼ੋਰੀ ਦੇ ਕਾਰਨ ਬੀਮਾਰੀ ਨਾਲ ਲੜਨੇ ਲਈ ਅਸਮਰੱਥ ਹੋ ਜਾਂਦਾ ਹੈ।
ਖੁਸ਼ਕਿਸਮਤੀ ਏਹ ਹੈ ਕਿ ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਅਸਰਦਾਰ ਉਪਚਾਰ ਉਪਲੱਬਧ ਹੈ। ਤਜਵੀਜ਼ ਕੀਤੀ ਦਵਾਇਆ ਦਾ ਨਿਰੰਤਰ ਸੇਵਨ ਕਰਨੇ ਨਾਲੋਂ ਐਚ.ਆਈ.ਵੀ ਉਤੇ ਕਾਬੂ ਪਾਇਆ ਜਾ ਸਕਦਾ ਹੈ। ਏਸ ਖੇਤਰ ਵਿਚ ਨਿਤ ਨਵੀਂ ਖੋਜ ਅਤੇ ਤਰੱਕੀ ਹਾਸਿਲ ਕੀਤੀ ਜਾ ਰਹੀ ਹੈ। ਅੱਜ ਦੇ ਦੌਰ ਵਿਚ ਐਚ.ਆਈ.ਵੀ ਸੰਕ੍ਰਮਿਤ ਲੋਕ ਉਸੀ ਪ੍ਰਕਾਰ ਲੰਮੀਂ ਜ਼ਿੰਦਗੀ ਜੀਣ ਸੱਕਦੇ ਹੁਣ ਜਿਸ ਪ੍ਰਕਾਰ ਓ ਲੋਕ ਜਿਊਂਦੇ ਹੁਣ ਜਿਨ੍ਹਾਂ ਨੂੰ ਐਚ.ਆਈ.ਵੀ ਨਹੀ ਹੁੰਦੀ ਬਸ਼ਰਤੇ ਓਹ ਲੋਕ ਅਪਣੀ ਦਵਾ ਨਿਰੰਤਰ ਖਾਂਦੇ ਰੈਣ।
ਹੋਰ ਜਾਨਕਾਰੀ ਲਈ ਏਸ ਇਕ ਮਿੰਟ ਦੀ ਵੀਡੀਓ ਨੂੰ ਦੇਖੋ।
Was this article helpful?
16 out of 21 found this helpful
Have more questions? Submit a request