CDC ਦੀ ਸਿਫਾਰਿਸ਼ ਹੈ ਕਿ ਸਮਲਿੰਗੀ ਅਤੇ ਲਿੰਗੀ ਮਰਦ ਜਿਨਾਂ ਦੇ ਇਕ ਤੋ ਜ਼ਿਆਦਾ ਜਿਸਮਾਨੀ ਤਾਲੁਕਾਤ ਹੋਣ, ਉਨ੍ਹਾਂ ਨੂੰ STDs ਅਤੇ HIV ਦੇ ਟੈਸਟ ਹਰ ਤਿੰਨ ਤੋ ਛੇ ਮਹੀਨੇ ਵਿੱਚ ਕਰਵਾਉਣਾ ਚਾਹੀਦਾ ਹੈ । ਪਰ ਜੇ ਕਰ ਤੁਸੀਂ ਇਸ ਤੋਂ ਵੀ ਜਿਸਮਾਨੀ ਤੌਰ ਤੇ ਜ਼ਿਆਦਾ ਸਰਗਰਮ ਹੋ ਤਾਂ ਤੁਸੀਂ ਅਪਣੀ ਜਾਂਚ ਹਰ ਤਿਮਾਹੀ ਕਰਵਾ ਸੱਕਦੇ ਹੋ।
ਸਭ ਤੋਂ ਮੁਕੰਮਲ ਟੈਸਟ ਕਰਵਾਉਣ ਲਈ, ਜੇਹੜੇ ਅੰਗ ਤੁਸੀਂ ਸੈਕਸ ਦੇ ਵੇਲੇ ਇਸਤੇਮਾਲ ਕਰਦੇ ਹੋ ਉਨ੍ਹਾਂ ਅੰਗਾਂ ਦੀ ਜਾਂਚ ਕਰਵਾਓ। ਮੁੱ ਦੇ ਸੈਕਸ ਕਰਨ ਵਾਲੇ ਲੋਕਾਂ ਨੂੰ ਮੁੱ ਦੀ ਜਾਂਚ ਕਰਵਾਉਣ ਦੀ ਸਿਫਾਰਿਸ਼ ਹੈ । ਜੇ ਕਰ ਤੁਸੀਂ ਹੇਠਾਂ ਗੁਦੇ ਦਾ, ਸੈਕਸ ਦੇ ਵੇਲੇ ਇਸਤੇਮਾਲ ਕਰਦੇ ਹੋ ਤੇ ਉਸਦੀ ਜਾਂਚ ਵੀ ਕਰਵਾਓ । ਤੁਹਾਡੇ ਜਣਨ ਅੰਗਾਂ ਦੀ ਜਾਂਚ ਆਮ ਤੌਰ ਤੇ ਪੇਸ਼ਾਬ ਦੇ ਰਾਹੀਂ ਕਰਵਾਈ ਜਾਂਦੀ ਹੈ ।
ਵਧੇਰੀ ਜਾਨਕਾਰੀ ਲਈ Greater than AIDS ਦੀ ਏਹ ਇਕ ਮਿੰਟ ਦੀ ਵੀਡੀਓ ਨੂੰ ਦੇਖੋ। (ਅੰਗਰੇਜ਼ੀ ਵਿੱਚ ਜਾਣਕਾਰੀ ਲਈ ਲਿੰਕ।)