ਚੁੰਮਣ, ਸਾਂਝੀ ਹਥਰਸੀ, ਅਤੇ ਪੱਟ ਵਿਚ ਲਿੰਗ ਨੂੰ ਰਗੜਨੇ ਨਾਲ ਐਚ.ਆਈ.ਵੀ ਹੋਣ ਦਾ ਕੋਈ ਖ਼ਤਰਾ ਨਹੀਂ ਹੈ। ਮੂੰਹ ਦੇ ਸੈਕਸ, ਹੇਠਾਂ ਚਟੰਨਾ, ਕੰਡੋਮ ਦਾ ਇਸਤੇਮਾਲ ਕਰਦੇ ਹੋਇਆ ਲਿੰਗ ਸੰਬੰਧ ਬਣਾਉਣੇ ਨਾਲ ਐਚ.ਆਈ.ਵੀ ਹੋਣੇ ਦਾ ਖ਼ਤਰਾ ਬੜਾ ਹੀ ਕੱਟ ਹੈ। ਕੰਡੋਮ ਦੇ ਬਿਨਾਂ ਸਰਗਰਮ ਸਾਥੀ ਨੂੰ ਐਚ.ਆਈ.ਵੀ ਹੋਣ ਦਾ ਖ਼ਤਰਾ ਤੇ ਹੈ ਪਰ ਦੂਜੇ ਸਾਥੀ ਨੂੰ ਬਿਨਾਂ ਕੰਡੋਮ ਦੇ ਐਚ.ਆਈ.ਵੀ ਹੋਣੇ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।
ਏਹ ਸਭ ਜਾਨਕਾਰੀ ਸਿਰਫ ਐਚ.ਆਈ.ਵੀ ਦੇ ਲਈ ਹੈ, ਬਾਕੀ ਜਿਨਸੀ ਤੌਰ ਤੇ ਪ੍ਰਸਾਰਿਤ ਬਿਮਾਰੀਯਾਂ ਜਿਵੇਂ ਸਿਫਿਲਿਸ, ਗੋਨਰੀਆ, ਕਲੈਮੀਡੀਆ ਜਾਂ ਹੈਪੇਟਾਈਟਸ ਦੇ ਲਈ ਨਹੀਂ।