ਵਿਗਿਆਨ ਨੇ ਏਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋ ਕੋਈ ਐਚ.ਆਈ.ਵੀ ਸੰਕ੍ਰਮਣ ਵਿਅਕਤੀ ਅਣਪਛਾਤੇਆ ਪਾਇਆ ਜਾਵੇ, ਓਹ ਸਿਰਫ ਤੰਦਰੁਸਤ ਹੀ ਨਹੀਂ ਬਲਕਿ ਓਹ ਕਿਸੇ ਹੋਰ ਨੂੰ ਵੀ ਅਪਣੀ ਐਚ.ਆਈ.ਵੀ ਨਹੀ ਦੇ ਸੱਕਦੇ। ਜਾ, ਅਣਪਛਾਤੇਆ=ਨਾ-ਪ੍ਰਸਾਰਿਤ ਹੋਣ ਵਾਲਾ।
ਐਚ.ਆਈ.ਵੀ ਦੇ ਇਤਿਹਾਸ ਵਿੱਚ ਏਹ ਇਕ ਮੀਲ-ਪੱਥਰ ਤਰੱਕੀ ਹੈ। ਇਸਦਾ ਏਹ ਮਤਲਬ ਹੈ ਕਿ ਓਹ ਐਚ.ਆਈ.ਵੀ ਸੰਕ੍ਰਮਿਤ ਲੋਕ ਜੋ ਅਣਪਛਾਤੇਆ ਹੁਣ, ਉਨਾਂ ਦਾ ਵਾਇਰਸ ਉਨਾਂ ਦੇ ਜਿਨਸੀ ਸਾਥੀਆਂ ਵਿਚ ਨਹੀ ਫ਼ੈਸਲਦਾ ਅਤੇ ਇਸ ਦੀ ਚਿੰਤਾ ਓਹ ਨਾਂ ਲੇਨ। ਐਚ.ਆਈ.ਵੀ ਦੀ ਸਮੱਸਿਆ ਦਾ ਹੱਲ ਏਹ ਹੀ ਐਚ.ਆਈ.ਵੀ ਸੰਕ੍ਰਮਿਤ ਲੋਕ ਹਨ ਜੋ ਤੰਦਰੁਸਤ ਰਹਣ ਲਈ ਅਪਣੀ ਦਵਾਇਆ ਰੋਜ਼ਾਨਾ ਲੈਂਦੇ ਰਹਣ।
ਹੋਰ ਜਾਣਕਾਰੀ ਲਈ ਉੱਪਰ ਦਿੱਤੇ ਗਏ ਲਿੰਕ ਨੂ ਦਬਾਓ : UequalsU.org ਅਤੇ Building Healthy Online Communities.